Film & Music Award BFF-2022

Bathinda Film Festival
12 Nov, 2022

PUNJAB GEM AWARD 2022

ਜੀਤ ਜ਼ਹੂਰ

Feature Film: ਸੀਪ (ਲੇਖਕ ਤੇ ਨਿਰਦੇਸ਼ਕ)

Short Film: ਪਲ (PTC BOX OFFICE), ਜਸਟਿਸ (JUSTICE), ਫਾਰਮਰ

Documentary Films: (The Path Finder, Music the savior of dying culture ,Battle for life , Life ,Baabe Bhangra Paunde Ne (ਮਲਵਈ ਗਿੱਧੇ ਦੀ ਗਾਥਾ)

Web Series: ਮਾਂ ਦਾ ਡਿਪਟੀ ( ਲੇਖਕ ਤੇ ਨਿਰਦੇਸ਼ਕ), ਦਾਰੋ ( Associate director)

Owner: ਫਿਲਮ ਫਾਰਮਰ ਸਟੂਡੀਓਜ਼ ( ਪ੍ਰੋਡਕਸ਼ਨ ਹਾਊਸ)

Read More
12 Nov, 2022

PUNJAB GOLD AWARD 2022

ਬਲਦੇਵ ਸਿੰਘ ਚਹਿਲ

ਪੰਜਾਬੀ ਫ਼ਿਲਮ ਪਰੋਡਕਸ਼ਨ ਦਾ ਕਾਰਜ ਪੰਜਾਬੀ ਫੀਚਰ ਫ਼ਿਲਮ ‘ਮੁਟਿਆਰ’ ਜੋ ਸੰਨ 1979 ‘ਚ ਰਲੀਜ ਹੋਈ ਉਸਦਾ ਨਿਰਮਾਣ ਕੀਤਾ ਇਹ ਸਮਾਜਿਕ ਵਿਸ਼ੇ ਤੇ ਬਣਾਈ ਇਕ ਬੇਹਤਰੀਨ ਫ਼ਿਲਮ ਸੀ ਜਿਸਦਾ ਗੀਤ ਸੰਗੀਤ ਵੀ ਕਾਫ਼ੀ ਪਾਪੂਲਰ ਰਿਹਾ ਫ਼ਿਲਮ ਦਾ ਨਿਰਦੇਸ਼ਨ ਅਵਾਰਡ ਜੇਤੂ ਪੰਜਾਬੀ ਫ਼ਿਲਮ ਨਿਰਦੇਸ਼ਕ ਸੁਰਿੰਦਰ ਸਿੰਘ ਵੱਲੋਂ ਕੀਤਾ ਗਿਆ ਸੀ ਮੁੰਬਈ ‘ਚ ਰਹਿੰਦੇ ਸਮੇਂ ਸਰਦਾਰ ਬਲਦੇਵ ਸਿੰਘ ਪੰਜਾਬੀ ਫ਼ਿਲਮ ਪ੍ਰੋਡਿਊਸਰ ਐਸੋਸੀਏਸ਼ਨ ਦੇ ਅਹੁਦੇਦਾਰ ਰਹੇ ,ਸਮੇਂ ਸਮੇਂ ਤੇ ਨਵੇਂ ਪੰਜਾਬੀ ਫ਼ਿਲਮ ਪ੍ਰੋਡਿਊਸਰ ਜੋ ਫ਼ਿਲਮ ਨਿਰਮਾਣ ਦੇ ਖੇਤਰ ‘ਚ ਆਉਣਾ ਚਾਹੁਣ ਦੇ ਇਛੁੱਕ ਸਨ ,ਸਰਦਾਰ ਬਲਦੇਵ ਸਿੰਘ ਓਹਨਾਂ ਦਾ ਮਾਰਗ ਦਰਸ਼ਨ ਵੀ ਕਰਦੇ ਰਹੇ ਤੇ ਫ਼ਿਲਮ ਨਿਰਮਾਣ ਦੌਰਾਨ ਆਉਂਦੀਆਂ ਅੜਿੱਚਣਾਂ ਬਾਰੇ ਵੀ ਓਹਨਾਂ ਨੂੰ ਸੁਚੇਤ ਕਰਦੇ ਰਹੇ.

Read More
12 Nov, 2022

PUNJAB FOLK AWARD 2022

ਕੁੰਵਰ ਬਰਾੜ

19 ਸਾਲਾਂ ਦੀ ਉਮਰ ‘ਚ ਪੰਜਾਬੀ ਫ਼ਿਲਮ “ਨਿੱਕਾ ਜ਼ੈਲਦਾਰ 3” ‘ਚ ਮਿਊਜ਼ਿਕ ਦਿੱਤਾ ਨਛੱਤਰ ਗਿੱਲ ਦੇ ਗਾਏ ਗੀਤ ਵਿੱਚ,9ਵੀਂ ਕਲਾਸ ਤੋਂ ਹੀ ਗੀਤ ਸੰਗੀਤ ਦੇ ਖੇਤਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਹੁਣ ਤੱਕ 90 ਤੋਂ ਵੱਧ ਗੀਤਾਂ ਦਾ ਸੰਗੀਤ ਦਿੱਤਾ ,ਇਸ ਸਾਲ ਰੀਲੀਜ਼ ਹੋਈ ਪੰਜਾਬੀ ਫ਼ਿਲਮ Jatt's Land ਦੇ ਗੀਤਾਂ ਦਾ ਸੰਗੀਤ ਵੀ ਦਿੱਤਾ, ਆਉਂਦੇ ਦਿਨਾਂ ਵਿੱਚ ਕੁਝ ਵੀਡੀਓ ਗੀਤ ਅਜਿਹੇ ਵੀ ਆਉਣ ਵਾਲੇ ਨੇ ਜਿੰਨਾ ਨੂੰ ਕੁੰਵਰ ਨੇ ਸੰਗੀਤਕਾਰੀ ਦੇ ਨਾਲ ਨਾਲ ਖੁਦ ਗਾਇਆ ਹੈ ਅਤੇ ਅਦਾਕਾਰੀ ਵੀ ਕੀਤੀ ਹੈ ,ਸੰਗੀਤ ਦੀਆਂ ਬਾਰੀਕੀਆਂ ਦੀ ਡੂੰਘੀ ਸਮਝ ਰੱਖਣ ਵਾਲਾ ਇਹ ਛੋਟੀ ਉਮਰ ਦਾ ਕਲਾਕਾਰ ਅੱਜ ਕੱਲ੍ਹ ਬਹੁਤ ਮਿਹਨਤ ਕਰਕੇ ਬੁਲੰਦੀਆਂ ਛੂਹ ਰਿਹਾ ਹੈ

Read More
Film & Music Award BFF-2022
Check, Who Deserves Thanks!

Our Event Partners

Become a Partners
Info Update!

Our Latest News

Blog
View All News
Hurry Up!

Book Your Seat

Top