Nominations for Film & Music Awards 2024

Nominations for Film & Music Awards 2024


ਬਠਿੰਡਾ ਫਿਲਮ ਫੈਸਟੀਵਲ ਵਲੋਂ ਤਿੰਨ ਕੈਟੇਗਰੀਆਂ ਵਿੱਚ Film & Music Awards ਸ਼ੁਰੂ ਕੀਤੇ ਗਏ ਹਨ .
ਤੁਸੀਂ ਆਪਣੇ ਆਪ ਨੂੰ ਜਾਂ ਆਪਣੇ ਮਨਪਸੰਦ ਨੂੰ Film & Music Awards 2024 ਲਈ Nominate ਕਰ ਸਕਦੇ ਹੋ.

  1. Punjab Gold Award > ਉਸ Punjabi Film Actor / Director ਨੂੰ ਦਿੱਤਾ ਜਾਵੇਗਾ ਜੋ ਲੰਬੇ ਸਮੇਂ ਤੋਂ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜਿਆ ਹੋਇਆ ਹੈ ਅਤੇ ਜਿਸ ਦੀਆਂ ਵਿਲੱਖਣ ਪ੍ਰਾਪਤੀਆਂ ਹਨ.
  2. Punjab Gem Award > ਉਸ Punjabi Film Actor / Director ਨੂੰ ਦਿੱਤਾ ਜਾਵੇਗਾ ਜੋ ਪੰਜਾਬੀ ਫਿਲਮ ਇੰਡਸਟਰੀ ਵਿੱਚ ਕੁਝ ਨਵਾਂ ਕਰ ਰਿਹਾ ਹੈ ਅਤੇ ਜਿਸ ਦੀਆਂ ਵਿਲੱਖਣ ਪ੍ਰਾਪਤੀਆਂ ਹਨ.
  3. Punjab Folk Award > ਉਸ Punjabi Singer/ Music Director ਨੂੰ ਦਿੱਤਾ ਜਾਵੇਗਾ ਜੋ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਕੁਝ ਨਵਾਂ ਕਰ ਰਿਹਾ ਹੈ ਅਤੇ ਜਿਸ ਦੀਆਂ ਵਿਲੱਖਣ ਪ੍ਰਾਪਤੀਆਂ ਹਨ.

ਇਹ ਐਵਾਰਡ ਫੈਸਟੀਵਲ ਵਾਲੇ ਦਿਨ ਦਿੱਤੇ ਜਾਣਗੇ.

4th Bathinda Film Festival 2024

Check, Who Deserves Thanks!

Our Event Partners

Become a Partners
Info Update!

Our Latest News

Blog
View All News
Hurry Up!

Book Your Seat

Top