NOTIFICATIONS-2024

Bathinda Film Festival
BFF-Notifications

NOTIFICATIONS

Bathinda Film Festival 2024

Find out what's happening at Bathinda Film Festival

09-08-2024

ਨੋਟੀਫ਼ਿਕੇਸ਼ਨ ਨੰਬਰ: bff/2024/001 ਮਿਤੀ: 09-08-2024

ਚੌਥਾ ਬਠਿੰਡਾ ਫਿਲਮ ਫੈਸਟੀਵਲ 2024 ਇਸ ਸਾਲ ਨਵੰਬਰ ਮਹੀਨੇ ਵਿੱਚ ਹੋਵੇਗਾ। ਇਸ ਵਾਰ ਸ਼ੋਰਟ ਫ਼ਿਲਮਾਂ ਦੇ ਨਾਲ ਨਾਲ ਫ਼ੀਚਰ ਫ਼ਿਲਮਾਂ ਅਤੇ ਵੈਬ ਸੀਰੀਜ਼ ਵੀ ਭੇਜੀਆਂ ਜਾ ਸਕਦੀਆਂ ਹਨ।
BFF SPOTLIGHT :- 1 ਮਿੰਟ ਤੋਂ 35 ਮਿੰਟ ਤੱਕ ਦੀਆਂ ਨਵੀਆਂ ਅਤੇ ਪਹਿਲਾਂ ਤੋਂ ਰਿਲੀਜ਼ ਹੋ ਚੁੱਕੀਆਂ ਸ਼ੋਰਟ ਫ਼ਿਲਮਾਂ।
BFF SCREEN :- 36 ਮਿੰਟ ਤੋਂ 180 ਮਿੰਟ ਤੱਕ ਦੀਆਂ ਨਵੀਆਂ ਅਤੇ ਪਹਿਲਾਂ ਤੋਂ ਰਿਲੀਜ਼ ਹੋ ਚੁੱਕੀਆਂ ਫ਼ੀਚਰ ਫ਼ਿਲਮਾਂ।
BFF SERIES or BFF OTT Awards:-ਨਵੀਆਂ ਅਤੇ ਪਹਿਲਾਂ ਤੋਂ ਰਿਲੀਜ਼ ਹੋ ਚੁੱਕੀਆਂ ਵੈਬ ਸੀਰੀਜ਼।
ਫ਼ਿਲਮਾਂ ਭੇਜਣ ਦੀ ਆਖਰੀ ਮਿਤੀ 28-10-2024 (05:00 pm)
ਸਾਰੀਆਂ ਹੀ ਕੈਟੇਗਰੀਆਂ ਵਿੱਚ ਫਿਲਮ Submit ਕਰਨ ਦੀ ਕੋਈ Entry Fees ਨਹੀਂ ਹੈ।
ਫ਼ਿਲਮਾਂ ਲਈ ਐਂਟਰੀਆਂ ਮਿਤੀ 10 ਅਗਸਤ 2024 ਤੋਂ ਖੁਲਣਗੀਆਂ।
ਵਧੇਰੇ ਜਾਣਕਾਰੀ ਲਈ www.bathindafilmfestival.com ਤੇ ਵਿਜ਼ਿਟ ਕਰ ਸਕਦੇ ਹੋ
ਬਠਿੰਡਾ ਫਿਲਮ ਫਾਊਂਡੇਸ਼ਨ

Notification No. bff/2024/001 Dated: 09-08-2024 The 4th Bathinda Film Festival 2024 will be held in the month of November this year. This time along with short films feature films and web series can also be Submitted.
BFF SPOTLIGHT :- New and already released short films from 1 minutes to 35 minutes.
BFF SCREEN :- New and already released feature films from 36 minutes to 180 minutes.
BFF SERIES or BFF OTT Awards:- New and already released web series.
Last Date for Sending Films 28-10-2024 (05:00 pm)
There are NOEntryFees for submitting films in all categories.
Entries for films will open from 10 August 2024.
For more information visit www.bathindafilmfestival.com
Bathinda Film Foundation

Check, Who Deserves Thanks!

Our Event Partners

Become a Partners
Info Update!

Our Latest News

Blog
View All News
Hurry Up!

Book Your Seat

Top