NOTIFICATIONS

Bathinda Film Festival
BFF-Notifications

NOTIFICATIONS

BATHINDA FILM FESTIVAL

Find out what's happening at Bathinda Film Festival

01-06-2025
Notification No: bff/2025/001

The 5th edition of the prestigious Bathinda Film Festival 2025 will be held in the month of November this year. This time, in addition to Short films, Feature films, and Web Series, Music Videos can also be submitted.

Films, Web Series and Music Videos can be submitted in the following categories:


BFF SPOTLIGHT (Short Films): New and previously released short films ranging from 1 to 30 minutes.

BFF SCREEN (Feature Films): New and previously released feature films ranging from 31 to 180 minutes.

BFF SERIES or BFF OTT Awards: New and previously released Web Series.

BFF MUSIC VIDEO VIBES: New and previously released Music Videos.


Last Date for Submission in all categories: 10-10-2025 (05:00 PM)There are No Entry Fees for submitting films in any category. Entries for films are open from 01 June 2025.


For more information, rules and conditions, visit www.bathindafilmfestival.com

Issued by : Bathinda Film Foundation Dated : 01-06-2025 Place: Bathinda,Punjab, INDIA
01-06-2025
ਨੋਟੀਫ਼ਿਕੇਸ਼ਨ ਨੰਬਰ : bff/2025/001

5ਵਾਂ ਬਠਿੰਡਾ ਫਿਲਮ ਫੈਸਟੀਵਲ 2025 ਇਸ ਸਾਲ ਨਵੰਬਰ ਮਹੀਨੇ ਵਿੱਚ ਹੋਵੇਗਾ। ਇਸ ਵਾਰ ਸ਼ੋਰਟ ਫ਼ਿਲਮਾਂ, ਫ਼ੀਚਰ ਫ਼ਿਲਮਾਂ ਅਤੇ ਵੈਬ ਸੀਰੀਜ਼ ਦੇ ਨਾਲ ਨਾਲ ਮਿਊਜ਼ਿਕ ਵੀਡੀਓ ਵੀ ਭੇਜੀਆਂ ਜਾ ਸਕਦੀਆਂ ਹਨ.

ਹੇਠ ਲਿਖੀਆਂ ਕੈਟੇਗਰੀਆਂ ਵਿੱਚ ਫ਼ਿਲਮਾਂ ਵੈਬਸੀਰੀਜ਼ ਅਤੇ ਮਿਊਜ਼ਿਕ ਵੀਡੀਓ ਭੇਜੀਆਂ ਜਾ ਸਕਦੀਆਂ ਹਨ:


BFF SPOTLIGHT (Short Films): 1 ਮਿੰਟ ਤੋਂ 30 ਮਿੰਟ ਤੱਕ ਦੀਆਂ ਨਵੀਆਂ ਅਤੇ ਪਹਿਲਾਂ ਤੋਂ ਰਿਲੀਜ਼ ਹੋ ਚੁੱਕੀਆਂ ਸ਼ੋਰਟ ਫ਼ਿਲਮਾਂ।

BFF SCREEN (Feature Films): 31 ਮਿੰਟ ਤੋਂ 180 ਮਿੰਟ ਤੱਕ ਦੀਆਂ ਨਵੀਆਂ ਅਤੇ ਪਹਿਲਾਂ ਤੋਂ ਰਿਲੀਜ਼ ਹੋ ਚੁੱਕੀਆਂ ਫ਼ੀਚਰ ਫ਼ਿਲਮਾਂ।

BFF SERIES or BFF OTT Awards: ਨਵੀਆਂ ਅਤੇ ਪਹਿਲਾਂ ਤੋਂ ਰਿਲੀਜ਼ ਹੋ ਚੁੱਕੀਆਂ ਵੈਬ ਸੀਰੀਜ਼।

BFF MUSIC VIDEO VIBES: ਨਵੀਆਂ ਅਤੇ ਪਹਿਲਾਂ ਤੋਂ ਰਿਲੀਜ਼ ਹੋ ਚੁੱਕੀਆਂ ਮਿਊਜ਼ਿਕ ਵੀਡੀਓਜ਼।


ਸਾਰੀਆਂ ਹੀ ਕੈਟੇਗਰੀਆਂ ਵਿੱਚ ਫ਼ਿਲਮਾਂ ਭੇਜਣ ਦੀ ਆਖਰੀ ਮਿਤੀ 10-10-2025 (05:00 PM)ਵਜੇ ਤੱਕ ਹੈ । ਸਾਰੀਆਂ ਹੀ ਕੈਟੇਗਰੀਆਂ ਵਿੱਚ ਫਿਲਮ Submit ਕਰਨ ਦੀ ਕੋਈ Entry Fees ਨਹੀਂ ਹੈ। ਫ਼ਿਲਮਾਂ ਲਈ ਐਂਟਰੀਆਂ ਮਿਤੀ 01 ਜੂਨ 2025 ਤੋਂ ਖੁੱਲ ਚੁੱਕੀਆਂ ਹਨ।


ਵਧੇਰੇ ਜਾਣਕਾਰੀ, ਨਿਯਮਾਂ ਅਤੇ ਸ਼ਰਤਾਂ ਲਈ www.bathindafilmfestival.com ਤੇ ਵਿਜ਼ਿਟ ਕਰ ਸਕਦੇ ਹੋ


ਜਾਰੀ ਕਰਤਾ :- ਬਠਿੰਡਾ ਫਿਲਮ ਫਾਊਂਡੇਸ਼ਨ ਮਿਤੀ: - 01-06-2025 ਸਥਾਨ: ਬਠਿੰਡਾ, ਪੰਜਾਬ, ਭਾਰਤ
Check, Who Deserves Thanks!

Our Event Partners

Become a Partners

BFF Partners

Info Update!

Our Latest News

Blog
View All News
Hurry Up!

Book Your Seat

Top